ਆਸਟ੍ਰੇਲੀਆ ਵਿੱਚ ਉਘੀ ਸ਼ਖ਼ਸੀਅਤ ਸ. ਕੁਲਦੀਪ ਔਲਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਾਡੀ ਮਾਂ ਬੋਲੀ ‘ਪੰਜਾਬੀ ਭਾਸ਼ਾ’ ਨੂੰ ਦੇਸ਼ ਅੰਦਰ ਇੱਕ ਨਵਾਂ ਅਤੇ ਉਚਾ ਮੁਕਾਮ ਹਾਸਿਲ ਹੋਇਆ ਹੈ ਅਤੇ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਛੋਟੇ ਛੋਟੇ ਬੱਚਿਆਂ ਦੀ ਐਥਲੈਟਿਕਸ ਦੀ ਦੁਨੀਆਂ ਵਿੱਚ ਅਧਿਕਾਰੀਆਂ ਨੇ ਫੈਸਲਾ ਲਿਆ ਹੈ ਕਿ ਦਿਸ਼ਾ ਨਿਰਦੇਸ਼ਾਂ ਨੂੰ ਹੋਰ ਭਾਸ਼ਾਵਾਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿੱਚ…