ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਇਸ ਸਮੇ ਭਾਰੀ ਬਰਫਬਾਰੀ ਦੇ ਚਲਦਿਆਂ ਆਮ ਜਨ ਜੀਵਨ ਪ੍ਰਭਾਵਿਤ ਦਿਖਾਈ ਦੇ ਰਿਹਾ ਹੈ ,ਇਹ ਬਰਫਬਾਰੀ ਪਿਛਲੇ ਕੁਝ ਦੀਨਾ ਤੋਂ ਲਗਾਤਾਰ ਹੋ ਰਹੀ ਐ,ਜਿਸ ਨਾਲ ਕੰਮਾਂਕਾਰਾਂ ਤੇ ਆਉਣ ਜਾਨ ਵਾਲੇ ਲੋਕਾ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ONTARIO ਅਤੇ WEST QUBIC ਦੇ ਬਹੁਤੇ ਹਿੱਸੇ ਲਈ ਸਰਦੀਆਂ ਦੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਹੈ।ਦੱਸਿਆ ਜਾ ਰਿਹਾ ਹੈ ਕਿ South Ontario ਵਿੱਚ 15 ਤੋਂ 25 ਸੈਂਟੀਮੀਟਰ ਵਾਧੂ ਬਰਫ਼ ਪੈਣ ਦੀ ਉਮੀਦ ਹੈ। ਪੂਰਬੀ ਓਨਟਾਰੀਓ ਅਤੇ ਪੱਛਮੀ ਕਿਊਬਿਕ ਦੇ ਜ਼ਿਆਦਾਤਰ ਹਿੱਸੇ ਲਈ, ਮੌਸਮ ਵਿਭਾਗ ਨੇ 25 ਤੋਂ 40 ਸੈਂਟੀਮੀਟਰ ਹੋਰ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ।