ਆਸਟ੍ਰੇਲੀਆ ਦੇ ਬ੍ਰਿਸਬੇਨ ਚ ਦੂਸਰਾ ਟੀ-20 ਮੈਚ ਖੇਡਿਆ ਗਿਆ। ਇਹ ਮੈਚ ਕਾਫੀ ਦਿਲਚਸਪ ਰਿਹਾ।ਜਿਸ ਵਿਚ ਆਸਟ੍ਰੇਲੀਆ ਏ ਮਹਿਲਾ ਨੇ ਭਾਰਤ ਏ ਮਹਿਲਾ ਨੂੰ 8 ਵਿਕਟਾਂ ਨਾਲ ਹਰਾ ਦਿੱਤਾ।IND A ਮਹਿਲਾ:ਟੀਮ ਵਲੋਂ 20 ਓਵਰਾਂ ਵਿੱਚ 130 ਸਕੋਰ ਬਣਾਉਦਿਆਂ 9 ਵਿਕਟਾਂ ਗੁਆਈਆਂ ਗਈਆਂ। ਜਦੋਂ ਕਿ AUS A ਮਹਿਲਾ:ਵਲੋਂ 18.2 ਓਵਰਾਂ ਵਿੱਚ 133 ਸਕੋਰ ਬਣਾਉਦਿਆਂ 2 ਵਿਕਟਾਂ ਗੁਆਈਆਂ ਗਈਆਂ। ਜਿਸਦੇ ਚਲਦਿਆਂ ਆਸਟ੍ਰੇਲੀਆ ਏ ਮਹਿਲਾ ਟੀਮ ਨੇ ਭਾਰਤ ਏ ਮਹਿਲਾ ਟੀਮ ਨੂੰ 8 ਵਿਕਟਾਂ ਨਾਲ ਹਰਾਉਂਦੇਆ ਜਿੱਤ ਹਾਸਲੇ ਕੀਤੀ ਐ।